ਮੁੱਖ ਮੰਤਰੀ ਦਾ ਮਨਾਇਆਂ ਜਨਮ ਦਿਨ : ਨੌਜਵਾਨਾਂ ਨੇ ਕੀਤਾ ਖ਼ੂਨ ਦਾਨ

ਚੰਡੀਗੜ੍ਹ, 17 ਅਕਤੂਬ (ਪ੍ਰਵੀਨ ਕੁਮਾਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ 50 ਵਾਂ ਜਨਮ ਦਿਨ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਮਨਾਇਆ। ਮੁੱਖ ਮੰਤਰੀ ਦੇ ਜਨਮ ਦਿਨ ਇਕ ਅਲੱਗ ਤਰੀਕੇ ਨਾਲ ਮਨਾਉਂਣ...