ਮਿਲੀ ਕਾਲਾ ਹਿਰਨ ਦੀ ਲਾਸ਼, ਗੋਲੀ ਲੱਗਣ ਦਾ ਸ਼ੱਕ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਇੱਕ ਕਾਲਾ ਹਿਰਨ ਮਰਿਆ ਹੋਇਆ ਪਾਇਆ ਗਿਆ ਹੈ। ਜੰਗਲਾਤ ਵਿਭਾਗ ਨੇ ਇਸ ਨੂੰ ਗੋਲੀ ਲੱਗਣ ਦੀ ਸੰਭਾਵਨਾ ਜਤਾਈ ਹੈ, ਇਸ ਲਈ ਜਾਨਵਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਭੋਪਾਲ ਦੇ ਬਰਖੇੜਾ...