ਪੰਜਾਬ ਭਾਜਪਾ ਨੇ 14 ਮਾਰਚ ਨੂੰ Home Minister Amit Shah ਦੀ ਹੋਣ ਵਾਲੀ ਰੈਲੀ ਦੀਆਂ ਖਿੱਚੀਆਂ ਤਿਆਰੀਆਂ

ਭਾਜਪਾ ਨੇ 14 ਮਾਰਚ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕਿਲੀ ਚਾਹਲ ਪਿੰਡ ਵਿੱਚ ਹੋਣ ਵਾਲੀ ਇੱਕ ਵਿਸ਼ੇਸ਼ ਰੈਲੀ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।