BJP ਦੇ ਇਸ ਮੰਤਰੀ 'ਤੇ ਦੇਸ਼ ਦ੍ਰੋਹ ਦਾ ਪਰਚਾ ਦਰਜ! ਹੁਣ ਮੰਗ ਰਿਹਾ ਮੁਆਫੀਆਂ

ਸੋਫੀਆ ਕੁਰੇਸ਼ੀ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਚਾਣਦੇ ਹੋਵੋਗੇ ਜੀ ਹਾਂ 'ਆਪ੍ਰੇਸ਼ਨ ਸਿੰਦੂਰ' ਨਾਲ ਜੁੜੀ ਜਾਣਕਾਰੀ ਮੀਡੀਆ ਨਾਲ ਸਾਂਝਾ ਕਰਨ ਵਾਲੀ ਭਾਰਤੀ ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ। ਪੂਰਾ ਦੇਸ਼ ਕਰਨਲ ਸੋਫੀਆ ਕੁਰੈਸ਼ੀ 'ਤੇ ਮਾਣ ਕਰਦਾ ਹੈ ਅਤੇ...