ਸਲਮਾਨ ਖਾਨ ਨੇ ਮਨਾਇਆ ਯੂਲੀਆ ਵੰਤੂਰ ਦਾ ਜਨਮਦਿਨ, ਖਾਸ ਤਸਵੀਰਾਂ ਆਈਆਂ ਸਾਹਮਣੇ

ਕਈ ਸਾਲਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਸਲਮਾਨ ਖਾਨ, ਯੂਲੀਆ ਵੰਤੂਰ ਨੂੰ ਡੇਟ ਕਰ ਰਹੇ ਹਨ । ਬੀਤੀ ਰਾਤ ਸਲਮਾਨ ਯੂਲੀਆ ਵੰਤੂਰ ਵੱਲੋਂ ਆਯੋਜਿਤ ਕੀਤੀ ਇੱਕ ਜਨਮ ਦਿਨ ਦੀ ਪਾਰਟੀ ਚ ਦਿਖਾਈ ਦਿੱਤੇ।