13 Aug 2024 12:43 PM IST
ਵਿਵਾਦਾਂ ਵਿਚ ਘਿਰੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਬਿਰਜੂ ਦਤਾਨੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿਤਾ ਹੈ। ਯਹੂਦੀਆਂ ਨਾਲ ਸਬੰਧਤ ਇਕ ਜਥੇਬੰਦੀ ਵੱਲੋਂ ਬਿਰਜੂ ਦਤਾਨੀ ਵਿਰੁੱਧ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਾਏ ਜਾਣ...