9 Jan 2025 7:43 PM IST
ਭਾਰਤ ਅਤੇ ਪਾਕਿਸਤਾਨ ਵੱਲੋਂ ਭਾਵੇਂ ਕਿ ਆਪੋ ਆਪਣੀ ਸਰਹੱਦ ਨੂੰ ਕੰਡਾ ਤਾਰ ਲਗਾ ਕੇ ਮਜ਼ਬੂਤ ਕੀਤਾ ਹੋਇਆ ਹੋਵੇ ਅਤੇ ਵੱਧ ਤੋਂ ਵੱਧ ਫ਼ੌਜੀ ਤਾਇਨਾਤ ਕੀਤੇ ਹੋਣ ਪਰ ਕੀ ਪੰਛੀਆਂ ਲਈ ਇਹ ਸਰਹੱਦਾਂ ਕੋਈ ਮਾਇਨੇ ਰੱਖਦੀਆਂ ਨੇ? ਇਸ ਦਾ ਜਵਾਬ ਹੋਵੇਗਾ ਨਹੀਂ...