Bird Flu Virus: ਅਮਰੀਕਾ 'ਚ ਵਧਿਆ ਖ਼ਤਰਾ, ਪੇਸਚਰਾਈਜ਼ਡ ਦੁੱਧ 'ਚ ਮਿਲੇ ਬਰਡ ਫਲੂ ਵਾਇਰਸ ਦੇ ਕਣ, ਜਾਂਚ ਲਈ ਭੇਜੇ ਨਮੂਨੇ

ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : Bird Flu Virus: ਅਮਰੀਕਾ ਦੇ ਕਈ ਸੂਬਿਆਂ ਵਿੱਚ ਡੇਅਰੀ ਗਾਵਾਂ ਵਿੱਚ ਪਹਿਲੀ ਵਾਰ ਬਰਡ ਫਲੂ ਦਾ H5N1 ਸਟ੍ਰੇਨ ਪਾਇਆ ਗਿਆ ਹੈ। ਇਹ ਤਕਰੀਬਨ ਅੱਠ ਸੂਬਿਆਂ ਵਿੱਚ ਫੈਲ ਚੁੱਕਾ ਹੈ। ਇਸ ਦੌਰਾਨ, ਫੂਡ ਐਂਡ...