Bird Flu In Kerala: ਬਰਡ ਫਲੂ ਫੈਲਣ ਨਾਲ ਮਚਿਆ ਹੜਕੰਪ, ਪ੍ਰਸ਼ਾਸਨ ਨੇ ਲਿਆ ਘਰੇਲੂ ਪੱਛੀਆਂ ਨੂੰ ਮਾਰਨ ਦਾ ਫੈਸਲਾ

ਕੇਰਲ (18 ਅਪ੍ਰੈਲ), ਰਜਨੀਸ਼ ਕੌਰ : Bird Flu In Kerala: ਕੇਰਲ ਦੇ ਅਲਾਪੁਝਾ ਜ਼ਿਲ੍ਹੇ 'ਚ ਦੋ ਥਾਵਾਂ 'ਤੇ ਬਰਡ ਫਲੂ ਫੈਲਣ ਦੀ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ...