15 Oct 2024 4:48 PM IST
ਉਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਅਦਾਲਤ ਵਿਚ ਦੋ ਮੁਕੱਦਮੇ ਹਾਰਨ ਮਗਰੋਂ ਲੋਕਾਂ ਦੇ 43 ਲੱਖ ਡਾਲਰ ਮਿੱਟੀ ਵਿਚ ਰੋਲ ਦਿਤੇ। 2019 ਵਿਚ ਲਿਆਂ ਬਿਲ 124 ਅਦਾਲਤ ਵੱਲੋਂ ਗੈਰ ਸੰਵਿਧਾਨਕ ਕਰਾਰ ਦਿਤਾ ਗਿਆ ਹੈ ਜਿਸ ਤਹਿਤ ਜਨਤਕ ਖੇਤਰ ਦੇ ਮੁਲਾਜ਼ਮਾਂ...