ਬਾਈਕ 'ਤੇ ਚੋਲ ਮੋਲ ਕਰਨੀ ਪਈ ਮਹਿੰਗੀ, ਆਹ ਚੱਕ ਲਏ ਪੁਲਿਸ ਵਾਲਿਆਂ ਨੇ ਵੱਡੇ ਆਸ਼ਕ

ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਜੋੜੇ ਨੇ ਕੋਟਾ-ਬੂੰਦੀ ਰੋਡ 'ਤੇ ਹਰਬਲ ਪਾਰਕ ਦੇ ਸਾਹਮਣੇ ਇਹ ਵੀਡੀਓ ਬਣਾਈ ਸੀ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਔਰਤ ਬਾਈਕ ਦੀ ਟੈਂਕੀ 'ਤੇ ਬੈਠੀ ਹੈ ਅਤੇ ਨੌਜਵਾਨ ਨੂੰ ਜੱਫੀ ਪਾ ਰਹੀ ਹੈ।