11 Feb 2025 11:48 AM IST
ਬਰਨਾਲਾ ਰੋੜ 'ਤੇ ਪਿੰਡ ਧੂੜਕੋਟ ਟਾਹਲੀ ਵਾਲੇ ਪਾਸੇ ਜਾ ਰਹੀ ਬਾਈਕ ਨੂੰ ਪਿਛਿਓਂ ਕਾਰ ਵਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀ ਭਿਆਨਕ ਸੀ ਕਿ ਬਾਈਕ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਈਕ ਤੇ ਹੀ ਸਵਾਰ ਦੂਜਾ ਸਖ਼ਸ਼ ਗੰਭੀਰ ਜ਼ਖਮੀ ਹੋ...