ਮਜੀਠੀਆ ਦੇ 2 ਨਜ਼ਦੀਕੀਆਂ ਨੇ ਛੱਡਿਆ ਅਕਾਲੀ ਦਲ

ਅੰਮ੍ਰਿਤਸਰ 'ਚ ਟਿੱਕਾ-ਗੁਰਸ਼ਰਨ ਛੀਨਾ ਦਾ ਅਸਤੀਫਾਅੰਮਿ੍ਤਸਰ : ਅੰਮ੍ਰਿਤਸਰ 'ਚ ਬਿਕਰਮ ਮਜੀਠੀਆ ਦੇ ਦੋ ਨਜ਼ਦੀਕੀਆਂ ਨੇ ਇੱਕੋ ਦਿਨ ਅਸਤੀਫ਼ਾ ਦੇ ਦਿੱਤਾ ਹੈ। ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯੂਥ ਅਕਾਲੀ ਦਲ (ਯਾਦ)...