4 March 2025 7:28 PM IST
ਮੌਜੂਦਾ ਸਮੇਂ ਦੁਨੀਆ ਭਰ ਵਿਚ ਕਲਾਈਮੇਟ ਚੇਂਜ ਦਾ ਅਸਰ ਦੇਖਣ ਨੂੰ ਮਿਲ ਰਿਹਾ ਏ, ਜਿਸ ਨੇ ਵਾਤਾਵਰਣ ਵਿਗਿਆਨੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ ਕਿਉਂਕਿ ਵਾਤਾਵਰਣ ਵਿਚ ਆ ਰਿਹਾ ਬਦਲਾਅ ਮਨੁੱਖ ਲਈ ਵੀ ਕਿਤੇ ਨਾ ਕਿਤੇ ਖ਼ਤਰਨਾਕ ਸਾਬਤ ਹੋ ਰਿਹਾ ਏ।...