ਬਿੱਗ ਬੌਸ ਫੇਮ ਅਰਚਨਾ ਗੌਤਮ ਨਾਲ ਕੁੱਟਮਾਰ, ਵੇਖੋ ਵੀਡੀਓ

ਨਵੀਂ ਦਿੱਲੀ : ਰਿਐਲਿਟੀ ਟੀਵੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਰਹਿ ਚੁੱਕੀ ਅਭਿਨੇਤਰੀ ਅਰਚਨਾ ਗੌਤਮ ਨਾਲ ਹਾਲ ਹੀ 'ਚ AICC ਦਫਤਰ ਦੇ ਬਾਹਰ ਕੁਝ ਔਰਤਾਂ ਨੇ ਬਦਸਲੂਕੀ ਕੀਤੀ। ਇਨ੍ਹਾਂ ਔਰਤਾਂ ਨੇ ਅਰਚਨਾ ਗੌਤਮ ਦੇ ਵਾਲ ਖਿੱਚ ਕੇ ਧੱਕੇ ਮਾਰੇ। ਕਾਂਗਰਸ...