23 Sept 2023 3:22 PM IST
ਵਾਰਾਨਸੀ, 23 ਸਤੰਬਰ : ਵੱਡੀ ਖ਼ਬਰ ਵਾਰਾਨਸੀ ਤੋਂ ਸਾਹਮਣੇ ਆ ਰਹੀ ਐ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਵਿਚ ਵੱਡੀ ਅਣਗਹਿਲੀ ਹੋ ਗਈ। ਦਰਅਸਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਹਵਾਈ ਅੱਡੇ ਲਈ ਜਾ ਰਿਹਾ ਸੀ ਤਾਂ ਇਸੇ...