BOLLDYWOOD STAR AKSHAY KUMAR ਹੋਏ ਜ਼ਖ਼ਮੀ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਇੱਕ ਡਰਾਉਣੀ ਕਾਮੇਡੀ ਫਿਲਮ ‘ਭੂਤ ਬੰਗਲਾ’ ਲਈ ਲਗਾਤਾਰ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਵਿਚ ਇੱਕ ਬਹੁਤ ਖ਼ਤਰਨਾਕ ਸਟੰਟ ਕਰਦਿਆਂ ਅਕਸ਼ੇ ਜ਼ਖ਼ਮੀ ਹੋ ਗਏ ਹਨ