ਇੰਦਰਾ ਗਾਂਧੀ ਲਈ ਜਹਾਜ਼ ਹਾਈਜੈਕ ਕਰਨ ਵਾਲੇ ਭੋਲਾ ਪਾਂਡੇ ਦੀ ਹੋਈ ਮੌ-ਤ

ਲਖਨਊ : ਭੋਲਾ ਨੇ ਕ੍ਰਿਕੇਟ ਦੀ ਗੇਂਦ ਨੂੰ ਰੁਮਾਲ ਵਿੱਚ ਲਪੇਟਿਆ ਅਤੇ ਇਸਨੂੰ ਬੰਬ ਕਹਿ ਕੇ ਲਖਨਊ ਤੋਂ ਦਿੱਲੀ ਦੀ ਫਲਾਈਟ ਨੂੰ ਵਾਰਾਣਸੀ ਵਿੱਚ ਲੈਂਡ ਕਰਵਾਇਆ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇੰਦਰਾ ਗਾਂਧੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।...