ਪ੍ਰੇਮ ਜਾਲ ਵਿਚ ਫਸਾ ਕੇ 2 ਸਕੀਆਂ ਭੈਣਾਂ ਨੂੰ ਭਿਵਾਨੀ ਵਿਚ ਵੇਚਿਆ

ਭਿਵਾਨੀ, 10 ਅਕਤੂਬਰ, ਨਿਰਮਲ : ਪ੍ਰੇਮ ਜਾਲ ਵਿਚ ਫਸਾ ਕੇ ਦੋ ਸਕੀਆਂ ਭੈਣਾਂ ਨੂੰ ਭਿਵਾਨੀ ਵਿਚ ਵੇਚ ਦਿੱਤਾ ਗਿਆ। ਚਾਈਲਡ ਲਾਈਨ ’ਤੇ ਮਿਲੀ ਸ਼ਿਕਾਇਤ ’ਤੇ ਸਟੇਟ ਕ੍ਰਾਈਮ ਬ੍ਰਾਂਚ ਅਤੇ ਚਾਈਲਡ ਵੈਲਫੇਅਰ ਕਮੇਟੀ ਦੀ ਟੀਮ ਨੇ ਕਾਰਵਾਈ ਕੀਤੀ ਹੈ। ਦੋਵਾਂ...