ਭਿਵਾੜੀ 'ਚ ਹੋਈ 14.5 ਲੱਖ ਦੇ ਨੋਟਾਂ ਦੇ ਹਾਰ ਦੀ ਲੁੱਟ

ਆਪਣੇ ਵਿਆਹ ਨੂੰ ਯਾਦਗਾਰ ਤੇ ਵੱਖਰਾ ਬਨਾਉਣ ਲਈ ਲੋਕਾਂ ਵਲੋਂ ਵੇਖੋ ਵੱਖਰੇ ਤਰੀਕੇ ਵਰਤੇ ਜਾਂਦੇ ਨੇ,ਅਜਿਹਾ ਹੀ ਇਕ ਮਾਮਲਾ ਹਰਿਆਣਾ ਤੋਂ ਸਾਮਣੇ ਆਇਆ ਜਿਥੇ ਇਕ ਵਿਆਹ ਸਮਾਗਮ ਤੇ 14.5 ਲੱਖ ਰੁਪਏ ਦੇ ਨੋਟਾਂ ਦੀ ਹਾਰ ਪਾਇਆ ਗਿਆ, ਜਿਸ ਨੂੰ ਹਥਿਆਰਬੰਦ...