ਭਾਈ ਖਾਲੜਾ ਨੇ ਕੇਪੀਐੱਸ ਗਿੱਲ ਨੂੰ ਦਿੱਤਾ ਸੀ ਠੋਕਵਾਂ ਜਵਾਬ

ਉਂਝ ਭਾਵੇਂ ਸਿੱਖ ਕੌਮ ਦਾ ਇਤਿਹਾਸ ਅਨੇਕਾਂ ਸ਼ਹੀਦਾਂ ਤੇ ਸੂਰਬੀਰ ਯੋਧਿਆਂ ਨਾਲ ਭਰਿਆ ਹੋਇਆ ਏ ਪਰ ਭਾਈ ਜਸਵੰਤ ਸਿੰਘ ਖਾਲੜਾ ਵੀ ਸਿੱਖ ਕੌਮ ਦੇ ਉਨ੍ਹਾਂ ਮਹਾਨ ਯੋਧਿਆਂ ਵਿਚੋਂ ਇਕ ਨੇ ਜਿਨ੍ਹਾਂ ਨੇ 1984 ਤੋਂ ਲੈ ਕੇ ਦਸੰਬਰ 1994 ਤੱਕ ਅਣਪਛਾਤੀਆਂ ਕਹਿ...