ਪੰਜਾਬ 'ਚ ਬਾਗਬਾਨੀ ਦੀ ਕਾਇਆ-ਕਲਪ ਲਈ 1,300 ਕਰੋੜ ਦਾ ਨਿਵੇਸ਼

ਮਹਾਰਾਸ਼ਟਰ ਦੇ 'ਸਹਿਯਾਦਰੀ ਮਾਡਲ' ਨਾਲ ਹੋਇਆ ਸਮਝੌਤਾਚੰਡੀਗੜ੍ਹ: 18 ਫਰਵਰੀ, 2026ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਵਿੱਚ ਬਾਗਬਾਨੀ ਖੇਤਰ ਨੂੰ ਵਿਸ਼ਵ ਪੱਧਰੀ ਬਣਾਉਣ ਲਈ...