ICC ਨੇ ਸਾਲ ਦੀ ਸਰਵੋਤਮ ਟੈਸਟ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ICC ਨੇ ਸਾਲ 2023 ਲਈ ਸਾਲ ਦੀ ਸਰਵੋਤਮ ਟੈਸਟ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਆਸਟਰੇਲੀਆ ਦੇ ਵੱਧ ਤੋਂ ਵੱਧ 5 ਖਿਡਾਰੀ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਭਾਰਤ ਦੇ 2 ਖਿਡਾਰੀਆਂ ਨੂੰ ਇਸ...