ਸਰਵੇ 'ਚ ਸਭ ਤੋਂ ਵਧੀਆ CM ਦਾ ਸਵਾਲ ਪੁੱਛਿਆ ਗਿਆ ਸੀ, ਕੇਜਰੀਵਾਲ ਕਿਸ ਨੰਬਰ 'ਤੇ ਹਨ ?

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ 10 ਸਾਲ ਪਹਿਲਾਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ, ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ। ਪਹਿਲੀ ਵਾਰ ਭਾਵੇਂ ਕਾਂਗਰਸ ਦੀ ਹਮਾਇਤ ਨਾਲ ਉਹ ਸਿਰਫ਼ 49 ਦਿਨਾਂ...