ਗੁਰੂਗਰਾਮ ਪਾਹੂਜਾ ਹੱਤਿਆਕਾਂਡ ਵਿਚ ਮੁਲਜ਼ਮ ਬੰਗਾਲ ਤੋਂ ਕਾਬੂ

ਗੁਰੂਗਰਾਮ, 12 ਜਨਵਰੀ, ਨਿਰਮਲ : ਗੁਰੂਗ੍ਰਾਮ ’ਚ ਹੋਏ ਦਿਵਿਆ ਪਾਹੂਜਾ ਹੱਤਿਆਕਾਂਡ ’ਚ ਦਸ ਦਿਨ ਬਾਅਦ ਗੁਰੂਗ੍ਰਾਮ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਰਾਈਮ ਬ੍ਰਾਂਚ ਦੀ ਇਕ ਟੀਮ ਨੇ ਦਿਵਿਆ ਦੀ ਲਾਸ਼ ਨਾਲ ਫ਼ਰਾਰ ਹੋਏ ਮੋਹਾਲੀ ਵਾਸੀ ਮੁਲਜ਼ਮ ਬਲਰਾਜ...