ਕੈਨੇਡਾ: ਅਪਾਹਜ ਲੋਕਾਂ ਦੀ ਦੇਖਭਾਲ ਕਰਨ ਲਈ ਫੈਡਰਲ ਸਰਕਾਰ ਦਾ ਵੱਡਾ ਐਲਾਨ

ਮੰਤਰੀ ਕਮਲ ਖਹਿਰਾ ਨੇ ਮਿਸੀਸਾਗਾ 'ਚ ਸੰਸਥਾ 'ਚ ਪਹੁੰਚ ਕੇ ਕੀਤੀ ਘੋਸ਼ਣਾ