15 Sept 2023 12:18 PM IST
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੇਰਲ ਵਿੱਚ ਉੱਭਰ ਰਹੇ ਨਿਪਾਹ ਵਾਇਰਸ ਨੂੰ ਲੈ ਕੇ ਕੁਝ ਅੰਕੜੇ ਜਾਰੀ ਕੀਤੇ ਹਨ, ਜੋ ਕਾਫੀ ਡਰਾਉਣੇ ਹਨ। ICMR ਦੇ ਡੀਜੀ ਰਾਜੀਵ ਬਹਿਲ ਨੇ ਕਿਹਾ ਹੈ ਕਿ ਨਿਪਾਹ ਵਿੱਚ ਸੰਕਰਮਿਤ ਲੋਕਾਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ...