50 ਸਾਲ ਤੱਕ ਚੱਲੇਗੀ ਫੋਨ ਦੀ ਬੈਟਰੀ, ਕੰਪਨੀ ਨੇ ਕੀਤਾ ਚਮਤਕਾਰ

ਬੀਟਾਵੋਲਟ ਨੇ ਇੱਕ ਅਜਿਹੀ ਬੈਟਰੀ ਤਿਆਰ ਕੀਤੀ ਹੈ ਜੋ ਚਾਰਜਿੰਗ ਅਤੇ ਰੱਖ-ਰਖਾਅ ਤੋਂ ਬਿਨਾਂ 50 ਸਾਲਾਂ ਤੱਕ ਚੱਲਦੀ ਹੈ। ਇਹ ਇੱਕ ਪ੍ਰਮਾਣੂ ਬੈਟਰੀ ਹੈ। ਦਿੱਖ 'ਚ ਇਹ ਸਿੱਕੇ ਤੋਂ ਵੀ ਛੋਟਾ ਹੁੰਦਾ ਹੈ। ਇਸ ਬੈਟਰੀ ਦੀ ਵਰਤੋਂ ਫੋਨ ਅਤੇ ਡਰੋਨ 'ਚ ਕੀਤੀ...