ਬਠਿੰਡਾ ਦੀ ਭਾਗੂ ਰੋਡ ’ਤੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾ, ਸੜਕ ਨੂੰ 60 ਫੁੱਟ ਚੌੜਾ ਕਰਨ ਲਈ ਨਜਾਇਜ਼ ਕਬਜ਼ੇ ਹਟਾਏ

ਪਿਛਲੇ ਲੰਮੇ ਸਮੇਂ ਤੋਂ 60 ਫੁੱਟ ਸਕੀਮ ਅਧੀਨ ਆਉਂਦੀ ਬਠਿੰਡਾ ਦੀ ਭਾਗੂ ਰੋਡ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਬਜ ਕਰ ਰਹੀਆਂ ਵੱਲੋਂ ਰੋਕੀ ਗਈ ਸੀ ਬਠਿੰਡਾ ਨਗਰ ਨਿਗਮ ਵੱਲੋਂ ਦਿੱਤੇ ਹੋਏ ਸਮੇਂ ਤੇ ਖਤਮ ਤੋਂ ਬਾਅਦ ਅੱਜ ਨਗਰ ਨਿਗਮ ਬਠਿੰਡਾ ਨੇ...