28 Feb 2025 8:19 PM IST
ਜਗਰਾਉਂ ਬਾਰ ਕੌਂਸਲ ਚੋਣਾਂ ਵਿੱਚ 125 ਵਕੀਲਾਂ ਨੇ ਵੋਟ ਪਾਈ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸਤਿੰਦਰਪਾਲ ਸਿੰਘ ਸਿੰਧੂ ਅਤੇ ਐਡਵੋਕੇਟ ਨਵੀਨ ਗੁਪਤਾ ਵਿਚਕਾਰ ਮੁਕਾਬਲਾ ਸੀ। ਦੋ ਵੋਟਾਂ ਰੱਦ ਹੋਣ ਤੋਂ ਬਾਅਦ, ਕੁੱਲ ਪਈਆਂ ਵੋਟਾਂ ਵਿੱਚੋਂ, ਐਡਵੋਕੇਟ...