28 Jan 2026 4:19 PM IST
ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਫੁੰਮਣਵਾਲ ਦੀ ਪੰਚਾਇਤ ਨੇ ਪਤੰਗਬਾਜ਼ੀ ਖ਼ਿਲਾਫ਼ ਮਤਾ ਕੀਤਾ ਪਾਸ, ਚਾਇਨਾ ਡੋਰ ਤੇ ਪਤੰਗ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਉੱਤੇ ਦੁਕਾਨਦਾਰ ਨੂੰ 5000 ਰੁਪਏ ਜ਼ੁਰਮਾਨਾ...