31 Aug 2024 7:10 PM IST
ਜੇਕਰ ਤੁਹਾਡਾ ਬੈਂਕ ਦਾ ਕੋਈ ਕੰਮ ਬਾਕੀ ਰਹਿੰਦਾ ਹੈ ਤਾਂ ਹੁਣੇ ਹੀ ਨਿਪਟਾ ਲਓ ਕਿਉਂਕਿ ਅਗਲੇ ਮਹੀਨੇ ਯਾਨੀ ਸਤੰਬਰ ਵਿਚ ਕਈ ਤਿਓਹਾਰ ਆ ਰਹੇ ਹਨ, ਜਿਸ ਕਰਕੇ ਪੂਰਾ ਸਤੰਬਰ ਮਹੀਨਾ ਛੁੱਟੀਆਂ ਦੇ ਨਾਲ ਭਰਿਆ ਹੋਇਆ ਹੈ।