25 Sept 2023 6:42 AM IST
ਲੁਧਿਆਣਾ, 25 ਸਤੰਬਰ, ਹ.ਬ. : ਲੁਧਿਆਣਾ ’ਚ ਕਾਰੋਬਾਰੀ ਨਾਲ ਆਨਲਾਈਨ ਠੱਗੀ ਕਰਜ਼ਾ ਮਨਜ਼ੂਰ ਕਰਵਾਉਣ ਦਾ ਵਾਅਦਾ ਕਰਕੇ ਠੱਗਾਂ ਨੇ 26 ਹਜ਼ਾਰ ਰੁਪਏ ਹੜੱਪ ਲਏ। ਕਾਰੋਬਾਰੀ ਮੋਹਿਤ ਨੇ ਦੱਸਿਆ ਕਿ ਉਸ ਨੂੰ ਕਿਸੇ ਕੰਮ ਲਈ ਕਰੀਬ 5 ਲੱਖ ਰੁਪਏ ਦੀ ਲੋੜ ਸੀ। ਉਹ...