ਨਾਭਾ ਨਗਰ ਕੌਂਸਲ ’ਚ ਵੱਜੇ ਬੈਂਡ ਵਾਜੇ, ਪਏ ਭੰਗੜੇ

ਨਾਭਾ ਨਗਰ ਕੌਂਸਲ ਵਿਚ ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਈ, ਜਿਸ ਵਿਚ ਅਮਰਜੀਤ ਕੌਰ ਸਾਹਨੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਦੀਪ ਖੰਨਾ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਖ਼ੁਸ਼ੀ ਵਿਚ ਜਿੱਥੇ ਮਠਿਆਈਆਂ...