ਦਿੱਲੀ ਦਾ ਬਦਮਾਸ਼ ਐਨਕਾਊਂਟਰ ਵਿਚ ਢੇਰ

ਗਾਜ਼ੀਆਬਾਦ, 10 ਮਈ, ਨਿਰਮਲ : ਗਾਜ਼ੀਆਬਾਦ ਪੁਲਿਸ ਨੇ ਟਾਟਾ ਸਟੀਲ ਦੇ ਨੈਸ਼ਨਲ ਬਿਜ਼ਨਸ ਹੈੱਡ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਇੱਕ ਅਪਰਾਧੀ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਅਪਰਾਧੀ ਅੱਕੀ ਉਰਫ ਦਕਸ਼ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਹਸਪਤਾਲ...