ਬਦਲਾਪੁਰ ਮਾਮਲਾ: ਮਹਾਰਾਸ਼ਟਰ ਬੰਦ, ਸ਼ਰਦ ਪਵਾਰ, ਊਧਵ ਸੜਕਾਂ 'ਤੇ ਉਤਰੇ

ਮਹਾਰਾਸ਼ਟਰ : ਸ਼ਨੀਵਾਰ ਨੂੰ ਬਦਲਾਪੁਰ ਘਟਨਾ ਦੇ ਖਿਲਾਫ, ਜਿੱਥੇ ਦੋ ਨਾਬਾਲਗ ਲੜਕੀਆਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਉਥੇ ਹੀ ਮੀਂਹ ਦੇ ਵਿਚਕਾਰ, ਆਪਣੇ ਮੱਥੇ ਅਤੇ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ, ਮਹਾ ਵਿਕਾਸ ਅਗਾੜੀ ਦੇ...