ਗਰਮ-ਗਰਮ ਚਾਹ ਜਾਂ ਕਾਫੀ ਦੀ ਪਿਆਲੀ ਪੀਣ ਵਾਲਿਆਂ ਲਈ ਬੁਰੀ ਖਬਰ

ਠੰਡੀਆਂ ਹੋਣ ਭਾਵੇਂ ਗਰਮੀਆਂ ਚਾਹ ਤੇ ਕਾਫੀ ਨੂੰ ਲੋਕ ਬੇਹੱਦ ਜਿਆਦਾ ਪਸੰਦ ਕਰਦੇ ਹਨ ਆਪਣੀ ਥਕਾਨ, ਸਟ੍ਰੈਸ ਜਾਂ ਫਿਰ ਪਰਿਵਾਰ ਨਾਲ ਬੈਠ ਕੇ ਪੀਂਦੇ ਹਨ। ਖਾਸ ਤੌਰ ਉੱਤੇ ਜੇਕਰ ਗੱਲ ਕਰੀਏ ਸਿਆਲ ਦੀ ਤਾਂ ਲੋਕਾਂ ਨੂੰ ਵਾਰ ਵਾਰ ਚਾਹ ਜਾਂ ਕਾਫੀ ਚਾਹੀਦੀ...