ਜਯਾ ਤੇ ਸ਼ਵੇਤਾ ਨੂੰ ਲੈ ਕੇ ਆਏ ਅਭਿਸ਼ੇਕ, ਐਸ਼ਵਰਿਆ ਨਜ਼ਰ ਨਹੀਂ ਆਈ, ਲੋਕ ਹੈਰਾਨ

ਮੁੰਬਈ: ਪਿਛਲੇ ਕਈ ਦਿਨਾਂ ਤੋਂ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਖਬਰਾਂ ਸੁਰਖੀਆਂ 'ਚ ਹਨ। ਬੱਚਨ ਪਰਿਵਾਰ ਜਾਂ ਐਸ਼ਵਰਿਆ ਵਲੋਂ ਇਸ ਬਾਰੇ 'ਚ ਕੁਝ ਨਹੀਂ ਕਿਹਾ ਗਿਆ ਹੈ ਪਰ ਫਿਰ ਵੀ ਗੱਪਾਂ ਦਾ ਬਾਜ਼ਾਰ ਗਰਮ ਹੈ। ਇਸ ਦੌਰਾਨ ਜਦੋਂ ਵੀ...