ਫ਼ਿਲਮ “ਸ਼ੌਂਕੀ ਸਰਦਾਰ” 16 ਮਈ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ

ਬਹੁਤ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ "ਸ਼ੌਂਕੀ ਸਰਦਾਰ" ਦੀ ਪ੍ਰੈੱਸ ਕਾਨਫਰੰਸ ਅੰਮ੍ਰਿਤਸਰ ਵਿੱਚ ਸ਼ਾਨਦਾਰ ਢੰਗ ਨਾਲ ਹੋਈ, ਜਿਸ ਨੇ ਚਾਹੁਣੇਆਂ ਅਤੇ ਮੀਡੀਆ ਵਿਚਕਾਰ ਗਜ਼ਬ ਦੀ ਉਤਸ਼ਾਹਤਾ ਪੈਦਾ ਕਰ ਦਿੱਤੀ। ਇਹ ਫਿਲਮ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ...