ਫਰੀਦਕੋਟ ਵਿਚ ਕੁੜੀ ਬਣ ਕੇ ਪੇਪਰ ਦੇਣ ਪੁੱਜਿਆ ਮੁੰਡਾ

ਫਰੀਦਕੋਟ, 9 ਜਨਵਰੀ, ਨਿਰਮਲ : ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੈਰਾਮੈਡੀਕਲ ਦੀਆਂ ਅਸਾਮੀਆਂ ਦੀ ਭਰਤੀ ਲਈ ਇਮਤਿਹਾਨ ਦਿੰਦੇ ਹੋਏ ਇੱਕ ਨੌਜਵਾਨ ਫੜਿਆ ਗਿਆ ਹੈ। ਇਹ ਗ੍ਰੈਜੂਏਟ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਹਾ ਸੀ। ਉਸ ਨੇ ਨਕਲੀ...