2 ਸਾਲਾਂ ਬਾਅਦ ਦਿੱਲੀ ਗਣਤੰਤਰ ਪਰੇਡ 'ਚ ਦਿਖੇਗੀ ਪੰਜਾਬ ਦੀ ਝਾਂਕੀ

26 ਜਨਵਰੀ ਨੂੰ ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਪੰਜਾਬ ਨਜ਼ਰ ਆਵੇਗਾ ਜੋ ਕਿ ਬਾਬਾ ਫਰੀਦ ਜੀ ਨੂੰ ਸਮਰਪਿਤ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਝਾਂਕੀ ਵਿੱਚ ਚਾਰ ਹਿੱਸਿਆਂ 'ਚ ਸੱਭਿਆਚਾਰ ਦਿਖਾਇਆ ਜਾਵੇਗਾ। ਇਹ ਝਾਕੀ ਲਗਭਗ 21 ਦਿਨਾਂ ਦੀ...