ਓਮਾਨ ਤੋਂ ਪਰਤੀ ਲੜਕੀ ਨੇ ਸੁਣਾਈ ਹੱਡਬੀਤੀ

ਮਾਮਲਾ ਕਪੂਰਥਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਖੀ ਸਹੇਲੀ ਵੱਲੋਂ ਖੁਦ ਦੀ ਭਾਰਤ ਵਾਪਸੀ ਲਈ ਆਪਣੀ ਸਖੀ ਸਹੇਲੀ ਨੂੰ ਮਸਕਟ ਓਮਾਨ ਵਿੱਚ ਫਸਾ ਦਿੱਤਾ ਗਿਆ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ...