ਆਜ਼ਮ ਖਾਨ ਦਾ ਪੁੱਤਰ ਅਬਦੁੱਲਾ 17 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ

ਤਾਜਿਨ ਫਾਤਿਮਾ ਨੂੰ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਚੁੱਕਾ ਹੈ।