ਧੀ ਦੇ ਵਿਆਹ ’ਤੇ ਆਟੋ ਚਾਲਕਾਂ ਨੂੰ ਮਿਲਣਗੇ 1 ਲੱਖ ਰੁਪਏ, ਕੇਜਰੀਵਾਲ ਦੇ ਵੱਡੇ ਐਲਾਨ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰਵੀਾਲ ਵੱਲੋਂ ਦਿੱਲੀ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਗਿਆ ਏ, ਜਿਸ ਦੇ ਚਲਦਿਆਂ ਕੇਜਰੀਵਾਲ ਵੱਲੋਂ ਦਿੱਲੀ ਦੇ ਆਟੋ ਚਾਲਕਾਂ ਲਈ ਪੰਜ ਵੱਡੇ ਐਲਾਨ ਕੀਤੇ ਗਏ ਨੇ, ਜਿਸ ਨੂੰ ਲੈ ਕੇ ਆਟੋ ਚਾਲਕਾਂ...