ਆਸਟਰੇਲੀਆ ਦੀ ਸਿਆਸਤ ’ਚ ਦੇਵ ਸ਼ਰਮਾ ਦੀ ਵਾਪਸੀ

ਮੈਲਬਰਨ, (ਹਮਦਰਦ ਨਿਊਜ਼ ਸਰਵਿਸ) : ਸਾਲ 2019 ਵਿੱਚ ਆਸਟਰੇਲੀਆ ਦੀ ਸੰਸਦ ਵਿੱਚ ਭਾਰਤੀ ਮੂਲ ਦੇ ਪਹਿਲੇ ਐਮਪੀ ਬਣੇ ਦੇਵ ਸ਼ਰਮਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਨਿਊ ਸਾਊਥ ਵੇਲਸ ਲਿਬਰਲ ਸੈਨੇਟ ਦੀ ਦੌੜ ’ਚ ਆਪਣੀ ਜਿੱਤ ਮਗਰੋਂ ਉਹ ਆਸਟਰੇਲੀਆ ਦੀ...