29 July 2025 12:24 PM IST
ਇਨ੍ਹਾਂ ਬਦਲਾਵਾਂ ਵਿੱਚ UPI ਭੁਗਤਾਨ, ਕ੍ਰੈਡਿਟ ਕਾਰਡ ਨਿਯਮ ਅਤੇ LPG ਸਿਲੰਡਰ ਦੀਆਂ ਕੀਮਤਾਂ ਸ਼ਾਮਲ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਦੀ ਸੰਭਾਵਨਾ ਹੈ।