ਜੇਕਰ ਮੈਨੂੰ ਟਰੰਪ ’ਤੇ ਮੁਕੱਦਮਾ ਚਲਾਉਣ ਤੋਂ ਰੋਕਿਆ ਗਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ : ਅਟਾਰਨੀ ਜਨਰਲ ਗਾਰਬੈਂਡ

ਵਾਸ਼ਿੰਗਟਨ, 3 ਅਕਤੂਬਰ (ਰਾਜ ਗੋਗਨਾ)- ਅਮਰੀਕਾ ਦੇ ਅਟਾਰਨੀ ਜਨਰਲ ਮੇਹਿਕ ਗਾਰਬੈਂਡ ਨੇ ਸਪੱਸ਼ਟ ਕਿਹਾ ਹੈ ਕਿ, ਜੇਕਰ ਰਾਸ਼ਟਰਪਤੀ ਜੋਅ ਬਿਡੇਨ ਨੂੰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਪ੍ਰਮੁੱਖ ਉਮੀਦਵਾਰ ਡੋਨਾਲਡ ਟਰੰਪ ਖਿਲਾਫ ਮਾਮਲੇ ’ਚ...