ਗੁਰਪਤਵੰਤ ਮਾਮਲੇ ’ਤੇ ਨਰਮ ਪਏ ਅਮਰੀਕਾ ਦੇ ਤੇਵਰ

ਵਾਸ਼ਿੰਗਟਨ, 10 ਮਈ, ਨਿਰਮਲ : ਅਮਰੀਕੀ ਨਾਗਰਿਕ ਅਤੇ ਭਾਰਤ ਵਲੋਂ ਐਲਾਨ ਕੀਤੇ ਖਾਲਿਤਸਾਨੀ ਅੱਤਵਾਦੀ ਗੁਰਪਤਵੰਤ ਪਨੂੰ ਮਾਮਲੇ ਵਿਚ ਵਾਸ਼ਿੰਗਟਨ ਦੇ ਤੇਵਰ ਹੁਣ ਕਾਫੀ ਨਰਮ ਪੈ ਗਏ ਹਨ। ਅਮਰੀਕਾ ਨੇ ਕਿਹਾ ਕਿ ਪਨੂੰ ਭਾਰਤ ਦੁਆਰਾ ਐਲਾਨਿਆ ਅੱਤਵਾਦੀ ਹੈ।...