14 April 2025 5:48 PM IST
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਾਨੋਂ ਮਾਰਨ ਦਾ ਮਨਸੂਬਾ ਪੂਰਾ ਕਰਨ ਖਾਤਰ 17 ਸਾਲ ਦੇ ਅੱਲ੍ਹੜ ਨੇ ਆਪਣੇ ਮਾਪਿਆਂ ਦਾ ਕਤਲ ਕਰ ਦਿਤਾ।