1 Aug 2023 6:27 AM IST
ਕੀਵ : ਰੂਸ ਅਤੇ ਯੂਕਰੇਨ ਦੀ ਜੰਗ ਹਾਲ ਦੀ ਘੜੀ ਜਾਰੀ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਰੂਸ ਵੱਲੋਂ ਯੂਕਰੇਨ ਦੇ ਕ੍ਰੀਵੀ ਰੀਹ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ’ਤੇ ਮਿਜ਼ਾਈਲਾਂ ਰਾਹੀਂ ਕੀਤੇ ਹਮਲੇ ਕੀਤੇ ਗਏ ਹਨ ਜਿਸ ਵਿਚ 6 ਜਣਿਆਂ ਦੀ ਮੌਤ ਹੋ...